Archival Room Dossier 1 min read · 2 sources
Condition
Not yet sourced Still being documented No source on file assesses this tradition's condition yet. Sourcing Depth
Thinly sourced This page cites 1–4 sources — a start, not yet independent confirmation. Primary Geography Unknown
First Attested Unknown
Practitioners Awaiting cited count
Steward Desk Editorial & Ethnographic Desk
Connected Index & Room Ledger
Understand in 30 Seconds · In Plain Words
Quick guide to Deeva Vatti Sourced or Silent · CC BY-SA 4.0 ਦੀਵਾ ਵੱਟੀ ਇੱਕ ਮੌਤ ਦੀ ਰਸਮ ਹੈ ਜੋ ਮੌਤ ਤੋਂ ਤੁਰੰਤ ਬਾਅਦ ਤੇ ਸਸਕਾਰ ਤੋਂ ਪਹਿਲਾਂ ਕੀਤੀ ਜਾਂਦੀ ਸੀ/ਹੈ।
01 · What it is
Living Tradition Documented cultural tradition on record; family classification awaits an editor.
02 · Where & name
Geography awaiting source Add a cited source naming the region or community that carries it.
03 · How it is doing
□□□□ (Not yet assessed) Documented in open cultural records, but no cited field assessment of its current vitality has been added here yet.
04 · Proof & reuse
2 cited sources Every claim links to a public record below. Free to quote, teach, and share under CC BY-SA 4.0.
Chapter Takeaways
ਪ੍ਰਕਿਰਿਆ ਮੌਤ ਤੋਂ ਬਾਅਦ ਮੁਰਦੇ ਨੂੰ ਜ਼ਮੀਨ ਤੇ ਲਿਟਾ ਦਿੱਤਾ ਜਾਂਦਾ ਹੈ ਤੇ (ਕਈ ਵਾਰ ਨਹਾਉਣ ਤੋਂ ਬਾਅਦ ਜਾਂ ਪਹਿਲਾਂ) ਮੁਰਦੇ ਦੇ ਹੱਥਾਂ ਨੂੰ ਸਿੱਧਾ ਕਰਕੇ ਸੱਜੇ ਹੱਥ ਦੀ ਤਲੀ ਤੇ ਦੀਵਾ ਧਰਕੇ ਬਾਲ਼ ਦਿੱਤਾ ਜਾਂਦਾ ਹੈ।
Common Questions Answered on Record
What is Deeva Vatti in plain words? ਦੀਵਾ ਵੱਟੀ ਇੱਕ ਮੌਤ ਦੀ ਰਸਮ ਹੈ ਜੋ ਮੌਤ ਤੋਂ ਤੁਰੰਤ ਬਾਅਦ ਤੇ ਸਸਕਾਰ ਤੋਂ ਪਹਿਲਾਂ ਕੀਤੀ ਜਾਂਦੀ ਸੀ/ਹੈ।
Where is Deeva Vatti practised or documented? No verified geographic place has been linked on record yet — editors can add a cited place from the edit page.
The tradition & historical record 1 min read · 2 sources ਦੀਵਾ ਵੱਟੀ ਇੱਕ ਮੌਤ ਦੀ ਰਸਮ ਹੈ ਜੋ ਮੌਤ ਤੋਂ ਤੁਰੰਤ ਬਾਅਦ ਤੇ ਸਸਕਾਰ ਤੋਂ ਪਹਿਲਾਂ ਕੀਤੀ ਜਾਂਦੀ ਸੀ/ਹੈ। ਇਹ ਰਸਮ ਹਿੰਦੂ ਜਾਤੀ ਦੇ ਲੋਕਾਂ ਵਿੱਚ ਜ਼ਿਆਦਾ ਪ੍ਰਚਲਿਤ ਹੈ। ਅਸਲ ਵਿੱਚ ਇਹ ਰਸਮ ਮਰਨ ਵਾਲੇ ਬੰਦੇ ਨੂੰ ਮੌਤ ਤੋਂ ਬਾਅਦ ਦਾ ਰਸਤਾ ਦਿਖਾਉਣ ਦੀ ਮਨੌਤ ਨਾਲ ਸੰਬੰਧਿਤ ਹੈ ਕਿਓਂਕਿ ਹਿੰਦੂ ਧਰਮ ਵਿੱਚ ਇਹ ਮਾਨਤਾ ਹੈ ਕਿ ਹਰ ਹਿੰਦੂ ਨੂੰ ਮੌਤ ਤੋਂ ਬਾਅਦ ਵੈਤਰਣੀ ਨਦੀ ਪਾਰ ਕਰਨੀ ਪੈਂਦੀ ਹੈ ਤੇ ਉਸ ਨੂੰ ਪਾਰ ਕਰਨ ਲਈ ਤੇ ਬਾਕੀ ਔਖੇ ਰਸਤੇ ਦੀ ਯਾਤਰਾ ਲਈ ਦੀਵੇ ਦੀ ਰੌਸ਼ਨੀ ਉਸ ਦਾ ਸਹਾਰਾ ਬਣਦੀ ਹੈ। 1
ਪ੍ਰਕਿਰਿਆ ਮੌਤ ਤੋਂ ਬਾਅਦ ਮੁਰਦੇ ਨੂੰ ਜ਼ਮੀਨ ਤੇ ਲਿਟਾ ਦਿੱਤਾ ਜਾਂਦਾ ਹੈ ਤੇ (ਕਈ ਵਾਰ ਨਹਾਉਣ ਤੋਂ ਬਾਅਦ ਜਾਂ ਪਹਿਲਾਂ) ਮੁਰਦੇ ਦੇ ਹੱਥਾਂ ਨੂੰ ਸਿੱਧਾ ਕਰਕੇ ਸੱਜੇ ਹੱਥ ਦੀ ਤਲੀ ਤੇ ਦੀਵਾ ਧਰਕੇ ਬਾਲ਼ ਦਿੱਤਾ ਜਾਂਦਾ ਹੈ। ਇਹ ਦੀਵਾ ਆਟੇ ਦਾ ਬਣਾਇਆ ਜਾਂਦਾ ਹੈ ਇਸ ਵਿੱਚ ਤੇਲ ਦੀ ਥਾਂ ਘਿਓ ਪਾਇਆ ਜਾਂਦਾ ਹੈ। 1
The text above is adapted from the Wikipedia article “ਦੀਵਾ ਵੱਟੀ”, available under the Creative Commons Attribution-ShareAlike 4.0 licence. 1
Deeva Vatti is Death ritual in punjabi culture, according to the structured record cited below. This entry was generated automatically from that record and has not yet been reviewed by a person familiar with the tradition. 2